...

4 views

kallapan punjabi kavita
ਲੋਕੀ ਆਖਣ, ਕੱਲੇ ਰਹਿਣਾ ਕਮਲਿਆ ਦਾ ਹੈ ਕੰਮ।
ਐਵੇਂ ਨਾ ਤੂੰ ਕੱਲਾ ਰਹਿ, ਤੈਨੂੰ ਕਾਹਦਾ ਗਮ?

ਕੀ ਸਮਝਾਵਾਂ ਮੈਂ ਉਹ ਨਾਦਾਨਾ ਨੂੰ, ਕੱਲੇਪਣ ਦਾ ਜੋ ਸੁੱਖ।
ਮੈਂ ਤੇ ਮੇਰਾ ਕੱਲਾਪਣ, ਏਕ ਦੂਜੇ ਦੇ ਸੱਚੇ ਸਾਥੀ, ਜੋਂ ਵੰਡਾਵਣ ਇਕ ਦੂਜੇ ਦੇ ਦੁੱਖ।।

ਝੂਠੀ ਫ਼ਰੇਬੀ ਦੁਨੀਆ ਨਾਲੋਂ ਮੇਰਾ ਕੱਲਾਪਣ ਹੀ ਚੰਗਾ।
ਕੱਲਾਪਣ ਪਹਿਣਾਵੇ ਮੈਨੂੰ ਆਤਮਾ ਰੰਗੀ ਸਫੇਦ ਚੋਲਾ,...