...

1 views

Shayari ..
ਮੈਂ ਉਚਾ ਹੁਨ ਦੀ ਆਸ ਨਹੀਂ ਰੱਖੀ,
ਜਿਥੇ ਰੱਖੀ ਹੈ ਫਿਰ ਪੈਸੇ ਦੀ ਪਿਆਸ ਨਹੀਂ ਰੱਖੀ,
ਗੱਲ ਸੱਚੀ ਕਹਿਣਾ ਹੈ ਜਿਥੇ ਯਾਰੀ ਲਾਲੀ ,
ਫਿਰ ਉਥੇ ਕਿਸੇ ਹੋਰ ਚੀਜ਼ ਦੀ ਲਿਹਾਜ਼ ਨਹੀਂ ਰੱਖੀ,
ਯਾਰ ਦੀ ਭੈਣ ਸਾਡੀ ਭੈਣ ਯਾਰ ਦੀ ਮਾਂ ਸਾਡੀ ਮਾਂ,
ਇਜ਼ਤ ਐਥੋਂ ਹੀ ਕਮਾਈ ਤਾਹੀਂ ਗੱਲ ਹੁੰਦੀ ਥਾਂ ਥਾਂ......