...

7 views

ਸੱਜਣ ਸਾਡਾ ਖਿਤਾਬ ਬਣੇ
ਇਸ਼ਕੇ ਦੀ ਜਾਂਚ ਵੇ ਆ ਜਾਵੇ
ਸ਼ਿਵ ਦੀ ਐਸੀ ਕੋਈ ਕਿਤਾਬ ਬਣੇ
ਮੈਂ ਮੁਰਝਾਉਂਦਾ ਵੀ ਖਿੜ ਜਾਵਾਂ
ਸੱਜਣ ਇੰਨਾ ਸ਼ਦਾਬ ਬਣੇ
ਸੱਜਣ ਇੰਨਾ ਸ਼ਦਾਬ ਬਣੇ..

ਅਸੀਂ ਰੋਹੀਆਂ ਬਾਜੋ ਵੀ ਰਹਿ ਲਾਂਗੇ
ਸੱਜਣ ਫੁੱਲਾਂ ਦਾ ਬਾਗ ਬਣੇ
ਅਸੀਂ ਹਿਜਰਾਂ ਦੀ ਮਾਰ ਵੀ ਸਹਿ ਲਾਂਗੇ
ਸੱਜਣ ਸਾਡਾ ਖਿਤਾਬ ਬਣੇ

ਰੀਤਾਂ ਦੇ ਵਿੱਚ ਰੁਲ ਜਾਣੇ
ਐਸੇ ਮੇਰੇ ਭਾਗ ਬਣੇ
ਲੀਕਾਂ ਦੇ ਵਿੱਚ ਨਾ ਲਿਖਿਆ ਕੁੱਛ
ਜਦ ਵੀ ਫਰੋਲਾਂ, ਤੇਰਾ ਨਾਂ ਬਣੇ
ਦੁਨੀਆਂ ਨੂੰ ਮੈਂ ਛੱਡ...