...

5 views

ਓਹ ਮੋੜ
ਓਹ ਮੋੜ ਵੀ ਆਉਣਾ ਸੱਜਣਾ ਨਾ ਹੱਸਿਆ ਨਾ ਰੋਇਆ ਜਾਣਾ,
ਜ਼ਿੰਦਗੀ ਦੇ ਇਸ ਤਰਕਸ਼ ਵਿਚੋਂ ਇਕ ਇਕ ਕਰਕੇ ਸਾਲ ਨੇ ਮੁੱਕਣੇ,
ਆਪਣਾ ਭਾਰ ਹੀ ਗੋਡਿਆਂ ਉੱਤੇ ਤੈਥੋਂ ਨਹੀਂ ਫਿਰ ਢੋਹਿਆ...