" ਪਰਿੰਦਾ "
ਕਹਿੰਦੀ ਕੌਣ ਪਰਿੰਦਾ ਤੇਰੇ ਕੋਲ਼ ਟਿਕਦਾ ਐ ...
ਕੰਬਖ਼ਤ ਦਰਦ ਵੀ ਹੋ ਜੁਦਾ ਤੇਰਾ, ਵਿੱਚ ਬਜ਼ਾਰਾਂ ਵਿੱਕਦਾ ਐ !! ੨ !!
ਚੱਕ ਨਵੀਂ ਸਿਆਹੀ ਤੂੰ ਵੀ ਦਰਦ ਪੁਰਾਣੇ ਲਿਖਦਾਂ ਐ ...
ਖ਼ੌਰੇ ਤੈਨੂੰ ਅੱਜ ਵੀ ਬੀਤੀਆਂ ਵਿਚੋਂ ਕੀ ਦਿਖਦਾ ਐ !! ੨ !!
ਉੱਡ ਗਏ ਜਿੰਨਾਂ ਉੱਡਣਾ ਸੀ ! ਕਹਿੰਦੇ ਭਵਿੱਖ਼ ਆਪਣਾ, ਆਖ਼ਰ ਸਭਨੂੰ ਦਿਖਦਾ ਐ ...
ਮਤੋਂ ਮਾਰਾ...